'ਇਹ ਠੀਕ ਨਹੀਂ ਹੈ'
ਆਪਣੀ ਹੀ ਪਾਰਟੀ ਦੇ ਉਲਟ
ਕਿਉਂ ਬੋਲ ਰਹੇ ਹਰਭਜਨ ਸਿੰਘ ?
#harbhajansingh #punjabgovernment #AAP
ਮਾਨ ਸਰਕਾਰ ਨੇ ਨਸ਼ਿਆਂ ਦੇ ਖ਼ਿਲਾਫ਼ ਯੁੱਧ ਨਸ਼ਾ ਵਿਰੁੱਧ ਮੁਹਿੰਮ ਵਿੱਢੀ ਹੋਈ ਹੈ | ਜਿਸ ਤਹਿਤ ਨਸ਼ਾ ਤਸਕਰਾਂ ਦੇ ਘਰਾਂ 'ਤੇ ਬੁਲਡੋਜ਼ਰ ਚਲਾਏ ਜਾ ਰਹੇ ਹਨ ਪਰ ਇਸ 'ਤੇ ਆਪ ਸਰਕਾਰ ਦੇ ਰਾਜ ਸਭਾ ਮੈਂਬਰ ਖ਼ਿਲਾਫ਼ ਨਜ਼ਰ ਆ ਰਹੇ ਹਨ | ਦੱਸ ਦਈਏ ਕਿ ਹਰਭਜਨ ਮਾਨ ਨੇ ਕਿਹਾ ਕਿ ਜੋ ਘ ਢਾਹੇ ਜਾ ਰਹੇ ਹਨ ਇਹ ਬਿਲਕੁਲ ਸਹੀ ਨਹੀਂ ਹਨ | ਜੋ ਬੁਲਡੋਜ਼ਰ ਚਲਾਏ ਜਾ ਰਹੇ ਹਨ ਮੈਂ ਇਸ ਦੇ ਹੱਕ 'ਚ ਨਹੀਂ ਹਾਂ |
#HarbhajanSingh #PoliticalStatement #AAP #Controversy #IndianPolitics #PunjabNews #PoliticalDebate #Opposition #PunjabPolitics #latestnews #trendingnews #updatenews #newspunjab #punjabnews #oneindiapunjabi
~PR.182~